Panth-Punjab Project | @manjhpur ਭਾਈ ਜਸਪਾਲ ਸਿੰਘ ਮੰਝਪੁਰ ਨਾਲ ਖਾਸ ਗੱਲਬਾਤ The original English version: ਇੰਡੀਅਨ ਸਟੇਟ ਪੂਰੇ ਉਪ-ਮਹਾਦੀਪ ਵਿੱਚ ਵਿਰੋਧ ਦੀਆਂ ਉੱਠ ਰਹੀਆਂ ਆਵਾਜ਼ਾਂ ਦਾ ਗਲਾ ਘੁੱਟਣ ਦਾ ਵਰਤਾਰਾ ਦਿਨੋਂ-ਦਿਨ ਵਧਾ ਰਿਹਾ ਹੈ। ਇਸ ਮਾਹੌਲ ਦੇ ਵਿੱਚ ਅਸੀਂ ਲੰਘੇ ੮ ਜੂਨ ਨੂੰ ਭਾਈ ਜਸਪਾਲ ਸਿੰਘ ਮੰਝਪੁਰ ਨਾਲ ਦਿੱਲੀ ਤਖਤ ਦੇ ਸਿੱਖ ਲਹਿਰ ਪ੍ਰਤੀ ਵਤੀਰੇ ਨੂੰ ਇਤਿਹਾਸਕ ਪਰਿਪੇਖ ਵਿੱਚ ਅਤੇ ਇਸ ਵਿੱਚ ਆਏ ਬਦਲਾਅ ਨੂੰ ਸਮਝਣ ਲਈ ਗੱਲਬਾਤ ਕੀਤੀ। ਇਸ ਵਿਚਾਰ-ਚਰਚਾ ਵਿੱਚ ਇੰਡੀਅਨ ਰਾਜ ਦੇ ਦਮਨਕਾਰੀ ਚਿਹਰੇ 'ਤੇ ਚਾਨਣਾ ਪਾਉਂਦੇ ਹੋਏ ਜਬਰ ਕਰਨ ਦੇ ਕਨੂੰਨੀ ਸੰਦ ਅਤੇ ਭਾਜਪਾ ਦੀ ਭਿੰਨਤਾ ਅਤੇ ਵਿਰੋਧ ਪ੍ਰਤੀ ਨਵੀਂ ਪਹੁੰਚ ਬਾਰੇ ਖਾਸ ਚਰਚਾ ਕੀਤੀ ਗਈ।
Share this post
"ਡੀਰੈਡੀਕਲਾਈਜ਼ੇਸ਼ਨ" ਅਤੇ ਪੁਲਸ ਦੇ "ਸਾਈਬਰ ਸੈਲ…