ਲੰਘੇ ੩੧ ਮਾਰਚ ਨੂੰ ਖਾਲਿਸਤਨ ਕੇਂਦਰ ਦੇ ਸੇਵਾਦਾਰਾਂ ਨੇ "ਨੀਹਾਂ ਨੂੰ ਚਿਣਦਿਆਂ: ਸੰਘਰਸ਼ ਦੇ ਅਗਲੇ ਪੜਾਅ ਲਈ ਤਿਆਰੀ" ਨਾਮਕ ਕਿਤਾਬਚਾ ਛਾਪਿਆ ਹੈ ਜੋ ਕਿ ਆਉਣ ਵਾਲੀ ਪੀੜੀ ਲਈ ਸਿੱਖ ਸੰਘਰਸ਼ ਨੂੰ ਸਹੀ ਅਰਥਾਂ ਵਿੱਚ ਸਮਝਣ ਲਈ ਸਹਾਇਕ ਹੋਵੇਗਾ। ਇਸ ਵਿੱਚਲੇ ਲੇਖ "ਸਿੱਖ ਸੰਘਰਸ਼: ਕਿਵੇਂ ਅਤੇ ਕਿਉਂ", "ਖਾਲਸਾ ਜੀ ਦੇ ਅਦਰਸ਼ ਅਤੇ ਸਿਧਾਂਤ", ਅਤੇ "ਸ਼ਹੀਦਾਂ ਦੀ ਪੈੜ" ਸੰਖੇਪ ਵਿੱਚ ਸਿੱਖ ਸੰਘਰਸ਼ ਦੀ ਮੁੱਢਲੀ ਜਾਣਕਾਰੀ ਦਿੰਦੇ ਹਨ। ਸਿਧਾਂਤਕ ਵਿਸ਼ਲੇਸ਼ਣ ਦੇ ਨਾਲ-ਨਾਲ ਕਿਤਾਬਚਾ ਨੌਜਵਾਨਾਂ ਲਈ ਕਰਨਯੋਗ ਕਾਰਜਾਂ ਬਾਰੇ ਵੀ ਚਾਨਣ ਪਾਉਂਦਾ ਹੈ। ਪੰਥ-ਪੰਜਾਬ ਦੇ ਇਸ ਅੰਕ ਵਿੱਚ ਅਸੀਂ ਇਸ ਕਿਤਾਬਚੇ ਦੀ ਭੂਮਿਕਾ ਚੋਂ ਕੁੱਝ ਅੰਸ਼ ਛਾਪ ਰਹੇ ਹਾਂ। ਕਿਤਾਬਚੇ ਦਾ ਅੰਗਰੇਜ਼ੀ ਰੂਪ
Share this post
ਨੀਹਾਂ ਨੂੰ ਚਿਣਦਿਆਂ: ਸੰਘਰਸ਼ ਦੇ ਅਗਲੇ ਪੜਾਅ ਲਈ…