ਤੇਜ਼ੀ ਨਾਲ ਬਦਲ ਰਹੇ ਅੰਤਰਰਾਸ਼ਟਰੀ ਸਮੀਕਰਨ ਸਾਡੇ ਪੰਜਾਬ ਅਤੇ ਸਿੱਖ ਕੌਮ ਲਈ ਵੀ ਅਹਿਮ ਹਨ। ਇਨ੍ਹਾਂ ਹਾਲਾਤ ਦੌਰਾਨ, ਮੁ ਲਕਾਂ ਦੀ ਆਪਸੀ ਕਸ਼ਮਕਸ਼ ਦੌਰਾਨ ਅਸੀਂ ਆਪਣੇ ਹੱਕ ਕਿਵੇਂ ਲੈਣੇ, ਇਸ ਸਬੰਧੀ ਬੜੀ ਤੇਜ਼ੀ ਨਾਲ ਸੋਚਣ ਦੀ ਲੋੜ ਹੈ। - ਸੰਪਾਦਕ ਰੂਸ ਨੇ ਯੂ ਕਰੇਨ ਦੇ ਦੋ ਸੂਬਿਆਂ ਨੂੰ ਯੂ ਕਰੇਨ ਤੋਂ ਵੱਖ ਕਰਕੇ ਆਜ਼ਾਦ ਮੁਲਕ ਡੌਨਬਾਸ ਦਾ ਨਾਮ ਦੇ ਦਿੱਤਾ ਹੈ। ਪੂਤਿਨ ਨੇ ਕਿਹਾ ਕਿ ਇੱਥੋਂ ਦੇ ਲੋਕ ਯੂ ਕਰੇਨ ਤੋਂ ਅੱਡ ਹੋਣਾ ਚਾਹੁੰਦੇ ਸਨ, ਇਸ ਲਈ ਇਨ੍ਹਾਂ ਲੋਕਾਂ ਨੂੰ ਰੂਸ ਨੇ ਆਜ਼ਾਦੀ ਦਿਵਾ ਦਿੱਤੀ ਹੈ।
ਰੂਸ-ਯੂਕਰੇਨ: ਬਦਲ ਰਹੇਅੰਤਰਰਾਸ਼ਟਰੀ ਸਮੀਕਰਨ…